THE CONCEPT OF JIWAN MUKTI IN THE HYMNS OF GURU ARJAN DEV JI, ‘SUKHMANI SAHIB’ AND ‘SALOK SAHASKRITI’
ਗੁਰੂ ਅਰਜਨ ਦੇਵ ਜੀ ਦੀ ਬਾਣੀ ‘ਸੁਖਮਨੀ ਸਾਹਿਬ’ ਅਤੇ ‘ਸਲੋਕ ਸਹਸਕ੍ਰਿਤੀ’ ਵਿਚ ਜੀਵਨ ਮੁਕਤੀ ਦਾ ਸੰਕਲਪ
DOI:
https://doi.org/10.29121/shodhkosh.v5.i3.2024.5626Abstract [English]
Gurmati poetry is the name of a powerful ideology that emerged under the Bhakti movement. Which began with the advent of Guru Nanak Dev Ji. In this ideology, apart from the Guru poets, the ideas of 30 other saints, devotees and great men are considered. In the thirteenth and fourteenth centuries, when the Bhakti movement emerged in India, Indian society was entangled in the illusion of ritual and caste division. The condition of the people was very pitiful. Shudras were treated worse than dogs. A dog could climb a well, but a Shudra was not allowed to climb it. Even his shadow was considered bad. People from the lower caste, Akhoti, were not allowed to enter temples. They could not read the Vedas, nor could they worship, and they were not even allowed to chant the name of God.
Abstract [Hindi]
ਗੁਰਮਤਿ ਕਾਵਿ ਧਾਰਾ ਭਗਤੀ ਲਹਿਰ ਅਧੀਨ ਉਭਰੀ ਇੱਕ ਸ਼ਕਤੀਸ਼ਾਲੀ ਵਿਚਾਰਧਾਰਾ ਦਾ ਨਾਮ ਹੈ। ਜਿਸ ਦਾ ਆਰੰਭ ਗੁਰੂ ਨਾਨਕ ਦੇਵ ਜੀ ਦੇ ਆਗਮਨ ਨਾਲ ਹੋਇਆ। ਇਸ ਵਿਚਾਰਧਾਰਾ ਵਿੱਚ ਗੁਰੂ ਕਵੀਆਂ ਤੋਂ ਇਲਾਵਾ 30 ਹੋਰ ਸੰਤਾਂ, ਭਗਤਾ ਤੇ ਮਹਾਂਪੁਰਖਾਂ ਦੇ ਵਿਚਾਰਾਂ ਨੂੰ ਮਾਨਦਾ ਪ੍ਰਾਪਤ ਹੈ। ਤੇਰਵੀਂ ਚੌਦਵੀਂ ਸਦੀ ਵਿੱਚ ਜਦੋਂ ਭਾਰਤ ਵਿੱਚ ਭਗਤੀ ਲਹਿਰ ਦਾ ਉਦਭਵ ਹੋਇਆ, ਭਾਰਤੀ ਸਮਾਜ ਕਰਮ ਕਾਂਡ ਅਤੇ ਵਰਨ ਵੰਡ ਦੇ ਭਰਮ ਜਾਲ ਵਿੱਚ ਉਲਝਿਆ ਹੋਇਆ ਸੀ। ਜਨਤਾ ਦੀ ਹਾਲਤ ਬਹੁਤ ਤਰਸਯੋਗ ਸੀ। ਸ਼ੁਦਰ ਨਾਲ ਕੁੱਤਿਆਂ ਨਾਲੋਂ ਵੀ ਮਾੜਾ ਵਰਤਾਉ ਹੁੰਦਾ ਸੀ। ਇੱਕ ਕੁੱਤਾ ਤਾਂ ਖੂਹ ਤੇ ਚੜ ਸਕਦਾ ਸੀ ਪਰ ਸ਼ੂਦਰ ਨੂੰ ਚੜਨ ਦੀ ਆਗਿਆ ਨਹੀਂ ਸੀ। ਉਸ ਦਾ ਪਰਛਾਵਾਂ ਵੀ ਮਾੜਾ ਮੰਨਿਆ ਜਾਂਦਾ ਸੀ। ਅਖੋਤੀ ਛੋਟੀ ਜਾਤ ਦੇ ਲੋਕਾਂ ਨੂੰ ਮੰਦਰਾਂ ਵਿੱਚ ਵੜਨ ਦੀ ਆਗਿਆ ਨਹੀਂ ਸੀ। ਉਹ ਵੇਦ ਨਹੀਂ ਪੜ ਸਕਦੇ ਸਨ ਨਾ ਹੀ ਉਹ ਪੂਜਾ ਕਰ ਸਕਦੇ ਸਨ ਉਹਨਾਂ ਲਈ ਪਰਮਾਤਮਾ ਦਾ ਨਾਮ ਜਪਣ ਦੀ ਵੀ ਮਨਾਹੀ ਸੀ।
References
ਡਾ. ਰਤਨ ਸਿੰਘ ਜੱਗੀ, (1998). ਪੰਜਾਬੀ ਸਾਹਿੱਤ ਦਾ ਸਰੋਤ ਮੂਲਕ ਇਤਿਹਾਸ ਭਾਗ ਦੂਜਾ (ਪੂਰਵ ਮੱਧ ਕਾਲ), ਪਬਲੀਕੇਸ਼ਨ ਬਿਊਰੋ ਪੰਜਾਬੀ ਯੂਨੀਵਰਸਿਟੀ ਪਟਿਆਲਾ
ਪ੍ਰੋਫੈਸਰ ਪਿਆਰਾ ਸਿੰਘ ਪਦਮ, ਸੁਖਮਨੀ ਦਰਸ਼ਨ. ਪਬਲੀਕੇਸ਼ਨ ਬਿਊਰੋ ਪੰਜਾਬੀ ਯੂਨੀਵਰਸਿਟੀ ਪਟਿਆਲਾ
ਜਗਬੀਰ ਸਿੰਘ, (2004), ਗੁਰਮਤਿ ਕਾਵਿ ਦਾ ਇਤਿਹਾਸ. ਪੰਜਾਬੀ ਅਕਾਦਮੀ, ਦਿੱਲੀ
ਸੁਖਮਨੀ ਸਾਹਿਬ ਸਟੀਕ,ਸਿੱਖ ਮਿਸ਼ਨਰੀ ਕਾਲਜ (ਰਜਿ.) ਲੁਧਿਆਣਾ
ਗਿਆਨੀ ਹਰਿਬੰਸ ਸਿੰਘ, (1997), ਸਲੋਕ ਸਹਸਕ੍ਰਿਤੀ ਤੇ ਗਾਥਾ ਸਟੀਕ (ਤੁਲਨਾਤਮਿਕ ਅਧਿਐਨ). ਗੁਰਬਾਣੀ ਸੇਵਾ ਪ੍ਰਕਾਸ਼ਨ, ਡੋਗਰਾ ਸਟਰੀਟ, ਪਟਿਆਲਾ
ਭਾਈ ਜੋਗਿੰਦਰ ਸਿੰਘ ਤਲਵਾੜਾ,(2015), ਸਲੋਕ ਸਹਸਕ੍ਰਿਤੀ ਤੇ ਗਾਥਾ ਸਟੀਕ . ਸਿੰਘ ਬ੍ਰਦਰਜ਼, ਅੰਮ੍ਰਿaਤਸਰ
ਡਾ. ਸਾਹਿਬ ਸਿੰਘ ਡੀ.ਲੀਟ, ਸ੍ਰੀ ਗੁਰੂ ਗ੍ਰੰਥ ਸਾਹਿਬ ਦਰਪਣ(ਪੋਥੀ ਦੱਸਵੀਂ), ਰਾਜ ਪਬਲਿਸ਼ਰਜ਼ ਜਲੰਧਰ
Downloads
Published
How to Cite
Issue
Section
License
Copyright (c) 2024 Kamaljit Kaur, Kanwaljit Kaur

This work is licensed under a Creative Commons Attribution 4.0 International License.
With the licence CC-BY, authors retain the copyright, allowing anyone to download, reuse, re-print, modify, distribute, and/or copy their contribution. The work must be properly attributed to its author.
It is not necessary to ask for further permission from the author or journal board.
This journal provides immediate open access to its content on the principle that making research freely available to the public supports a greater global exchange of knowledge.